ਪਰਿਵਾਰਕ ਕਾਨੂੰਨ
ਅੱਡ ਹੋਣ ਤੋਂ ਬਾਅਦ ਬੱਚਿਆਂ ਦਾ ਪਾਲਣ-ਪੋਸ਼ਣ
ਪੇਰੰਟਿੰਗ ਆਫ਼ਟਰ ਸੈਪਰੇਸ਼ਨ (ਅੱਡ ਹੋਣ ਤੋਂ ਬਾਅਦ ਬੱਚਿਆਂ ਦਾ ਪਾਲਣ-ਪੋਸ਼ਣ)ਉਨ੍ਹਾਂ ਮਾਪਿਆਂ ਲਈ ਤਿੰਨ ਘੰਟਿਆਂ ਦੀ ਮੁਫ਼ਤ ਗੋਸ਼ਟੀ ਹੈ ਜੋ ਤਲਾਕ ਜਾਂ ਅੱਡ ਹੋ ਰਹੇ ਹਨ। ਸ਼ਾਮਿਲ ਵਿਸ਼ਿਆਂ ਵਿਚ ਅੱਡ ਹੋਣ ਦਾ ਬੱਚਿਆਂ ਤੇ ਅਸਰ, ਫ਼ੈਸਲੇ ਕਰਨੇ ਅਤੇ ਕਾਨੂੰਨੀ ਰਾਹ ਹਨ। ਗੋਸ਼ਟੀ ਅਤੇ ਮਾਪਿਆਂ ਲਈ ਕਿਤਾਬਚਾ ਅੰਗਰੇਜ਼ੀ, ਫ਼ਰੈਂਚ, ਪੰਜਾਬੀ, ਅਤੇ ਚਾਇਨੀਸ, ਵਿਚ ਉਪਲਬਧ ਹੈ।
ਅਸੀਂ ਫਾਇਨੈਂਸਸ ਆਫ਼ਟਰ ਸੈਪਰੇਸ਼ਨ (ਅੱਡ ਹੋਣ ਤੋਂ ਬਾਅਦ ਆਰਥਕ ਸਾਧਨ)ਅਤੇ ਚਿਲਡਰਨ ਐਂਡ ਪੇਰੰਟਸ ਆਫ਼ਟਰ ਸੈਪਰੇਸ਼ਨ (ਅੱਡ ਹੋਣ ਤੋਂ ਬਾਅਦ ਬੱਚੇ ਅਤੇ ਮਾਪੇ)ਕਲਾਸਾਂ ਵੀ ਲਾਉਂਦੇ ਹਾਂ। ਹੋਰ ਜਾਣਕਾਰੀ ਲਈ, ਜਾਂ ਕਲਾਸ ਵਿਚ ਨਾਂ ਦਰਜ਼ ਕਰਵਾਉਣ ਲਈ 604-775-0856 ਤੇ ਫੋਨ ਕਰੋ, web www.JusticeEducation.ca/parents
ਕੋਰਟ ਟਿਪਸ
ਇਸ ਵੈਬਸਾਇਟ ਤੇ ਸੱਤ ਵੀਡਿਉ ਹਨ ਜੋ ਬੱਚੇ ਦੇ ਪੈਸੇ ਲਗਣ ਲਈ ਹੁਕਮ ਲੈਣ ਸੁਪਰੀਮ ਕੋਰਟ ਵਿਚ ਜਾ ਰਹੇ ਮਾਪਿਆਂ ਦੀ ਤਿਆਰੀ ਵਿਚ ਮਦਦ ਕਰਦੀਆਂ ਹਨ। ਵਿਸ਼ਿਆਂ ਵਿਚ ਆਪਣਾ ਕੇਸ ਪੇਸ਼ ਕਰਨਾ, ਕੀ ਆਸ ਕੀਤੀ ਜਾ ਸਕਦੀ ਹੈ ਅਤੇ ਕਾਰਵਾਈ ਬਾਰੇ ਆਮ ਸੁਆਲ ਸ਼ਾਮਿਲ ਹਨ। ਇਹ ਵੈਬਸਾਇਟ ਸਿਰਫ਼ ਅੰਗਰੇਜ਼ੀ ਵਿਚ ਹੀ ਉਪਲਬਧ ਹੈ।
ਫੈਮਲੀਸ ਚੇਂਜ
ਇਸ ਵੈਬਸਾਇਟਵੀਡਿਉ, ਬੋਲ ਅਤੇ ਅੱਖਰ ਵਰਤਕੇ ਬੱਚਿਆਂ, ਜਵਾਨਾਂ ਅਤੇ ਮਾਪਿਆਂ ਦੀ ਤਲਾਕ ਅਤੇ ਅਲਹਿਦਗੀ ਨਾਲ ਨਜਿਠਣ ਲਈ ਮਦਦ ਕਰਦੀ ਹੈ। ਇਸ ਵਿਚ ਇਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਵਾਲੇ ਮਾਹਿਰਾਂ ਲਈ ਵੀ ਜਾਣਕਾਰੀ ਹੈ। ਇਹ ਵੈਬਸਾਇਟ ਅੰਗਰੇਜ਼ੀਅਤੇ ਫ਼ਰੈਂਚ ਵਿਚ ਉਪਲਬਧ ਹੈ।
ਕਿਡਸ ਬੀ ਸੀ
6-12 ਸਾਲਾਂ ਦੇ ਬੱਚੇ ਜਿਨ੍ਹਾਂ ਦੇ ਮਾਪੇ ਤਲਾਕ ਜਾਂ ਅੱਡ ਹੋ ਰਹੇ ਹਨ, ਮਦਦ ਲਈ ਚੇਂਜ਼ਵਿਲ ਦੀ ਅਸਲੀ ਲਗਦੀ ਦੁਨੀਆਂ ਤੇ ਜਾ ਸਕਦੇ ਹਨ। ਆਪੇ ਚਲਾਉਦੀਆਂ ਕਾਰਵਾਈਆਂ ਅਤੇ ਆਪੇ ਬਣੇ ਅਵਤਾਰ ਬੱਚਿਆਂ ਨੂੰ ਪਰੇਰ ਕੇ ਨਾਲ ਆਹਰੇ ਲਾ ਰਖਦੇ ਹਨ। ਵੈਬਸਾਇਟ ਇਕਲਿਆਂ ਜਾਂ ਇਕ ਜਾਂ ਦੋਨੋਂ ਮਾਪਿਆਂ ਨਾਲ ਦੇਖੀ ਜਾ ਸਕਦੀ ਹੈ। ਇਹ ਵੈਬਸਾਇਟ ਸਿਰਫ਼ ਅੰਗਰੇਜ਼ੀ ਵਿਚ ਹੀ ਹੈ।
ਬੀ ਸੀ ਵਿਚ ਪਰਿਵਾਰਕ ਕਾਨੂੰਨ
ਲੀਗਲ ਸਰਵਿਸਸ ਸੋਸਾਇਟੀ ਵਲੋਂ ਬਣਾਈ ਇਹ ਵੈਬਸਾਇਟ ਪਰਿਵਾਰਕ ਕਾਨੂੰਨ ਬਾਰੇ ਵਿਸਤਰਤ ਜਾਣਕਾਰੀ ਪ੍ਰਦਾਨ ਕਰਦੀ ਹੈ। ਵਿਸ਼ਿਆਂ ਵਿਚ ਅਲਹਿਦਗੀ ਅਤੇ ਤਲਾਕ, ਬੱਚੇ ਅਤੇ ਜੀਵਨਸਾਥੀ ਦਾ ਖ਼ਰਚਾ, ਗੋਦ ਲੈਣਾ ਅਤੇ ਸਪੁਰਦਗੀ ਸ਼ਾਮਿਲ ਹਨ। ਘਰੇਲੂ ਹਿੰਸਾ, ਵੈਲਫ਼ੇਅਰ ਅਤੇ ਪਰਵਾਸੀ ਮੱਸਲਿਆਂ ਸਮੇਤ ਗੈਰ-ਪਰਿਵਾਰਕ ਕਾਨੂੰਨੀ ਵਿਸ਼ਿਆਂ ਬਾਰੇ ਵੀ ਕੁਝ ਜਾਣਕਾਰੀ ਹੈ। ਵੈਬਸਾਇਟ ਦੀ ਜ਼ਿਆਦਾ ਜਾਣਕਾਰੀ ਅੰਗਰੇਜ਼ੀ ਵਿਚ ਹੈ, ਪਰ ਇਸ ਭਾਸ਼ਾ ਵਿਚ ਵੀ ਵਸੀਲੇ ਹਨ।
Immigrant Legal
BC's Immigrant Legal Toolkit website offers a variety of resources related to the issues of family law and domestic violence, such as informational booklets and fact sheets, commonly used forms, and listings of online resources. You can also search for organizations in your area that offer services in your language.
Family Law
This publication by MOSAIC provides an overview of several areas of family law including the courts, common-law relationships, immigration issues, legal aid, violence and abuse, as well as child protection.
Living Together or Living Apart: Common-Law Relationships, Marriage, Separation, and Divorce
This brochure explains the basics of family law in BC. It includes information about living common-law or being married, the process for separation and divorce, how to work out custody, support, and access issues if there are children involved, and how to sort out money matters. Also describes legal options and where to get help. Available in Arabic, Chinese (Traditional), English, Farsi (Persian), French, Korean, Spanish, and Vietnamese.
Caring for Children: Parents Rights and Responsibilities
This booklet discusses parents' responsibilities, children's rights, the legal meaning of abuse and neglect, dealing with the Ministry of Children and Development, and where to get help.
Parents' Rights, Kids' Rights: A Parent's Guide to Child Protection Law in BC
Explains what can happen if the BC Ministry of Children and Family Development has concerns about a child's safety and well-being or is planning to remove a child from the family home. Also provides detailed information about developing agreements with the ministry, what happens in court during child protection hearings, and what family members and advocates can do if they have concerns about a child's foster care or a complaint about a social worker.
Custody and Access
This fact sheet describes what custody and access legally mean, what women can do to keep their children, what the courts may do, who can help, and when to talk to the lawyer or legal aid. Available in Chinese (Traditional), English, Farsi (Persian), Punjabi, and Spanish.
If Your Child Is Taken: Your Rights As a Parent
This booklet explains the steps parents or guardians can take if the director of Children and Family Development removes their child or is planning to to remove their child from the home. It describes what the law says, what parents can do, and what happens in court.
We Can End All Violence against Women - Legal Tools
This website contains a listing of resources related to family law and domestic violence. Many of those resources are available in multiple languages.
Surviving Relationship Violence and Abuse
This booklet outlines what abuse is from a legal perspective and what a women's legal rights are if she is in a abusive relationship. It explains what women can do to protect themselves and their children, and the kind of help they can get. It includes how to make a safety plan, what the police can do, how the court process works, and how to leave an abusive relationship.
Leaving an Abusive Relationship: Information on Custody and Access for Women with Children
This plain langage guide offers information on legal processes and terminology, giving women the tools to make the best possible choices for themselves and their children. Available in Chinese, English, Farsi (Persian), Korean, Punjabi, Spanish, and Vietnamese.
Consequences of a Youth Record
This booklet explains some of the ways a youth record might linger, some of the problems this can cause for the young person, and some things that the young person can do about it.
Clicklaw
Couldn’t find the right resource? Search Clicklaw.
Clicklaw is a website that features legal information and education from more than 24 public legal education contributors. The resources available through Clicklaw were designed to be used by the public and those helping the public access legal information. Clicklaw: Solve Problems. Find Help.