ਕਨੇਡੀਅਨ ਕਾਨੂੰਨ ਬਾਰੇ ਸਿਖੋ: ਕਨੇਡੀਅਨ ਸਰਕਾਰ

ਤੁਸੀਂ ਸਿਖੋਂਗੇ ਤੁਹਾਡੇ ਹੱਕ ਅਤੇ ਅਜ਼ਾਦੀ

ਇਸ ਕਾਂਡ ਵਿਚ ਤੁਸੀਂ ਕਨੇਡਾ ਦੇ ਕਾਨੂੰਨ ਬਾਰੇ ਸਿਖੋਂਗੇ|
ਇਹ ਕਨੇਡਾ ਦੀ ਸਰਕਾਰ ਬਾਰੇ ਵੈਬਸਾਇਟ ਹੈ। ਤੁਸੀਂ ਪ੍ਰਧਾਨ ਮੰਤਰੀ, ਕਨੇਡਾ ਦੀ ਸੁਪਰੀਮ ਕੋਰਟ ਅਤੇ ਇਸ ਦੇ ਨਾਲ ਹੀ ਸਰਕਾਰ ਦੀ ਬਣਤਰ ਬਾਰੇ ਅਤੇ ਇਹ ਕਿਸ ਤਰਾਂ ਕੰਮ ਕਰਦੀ ਹੈ, ਬਾਰੇ ਸਿਖ ਸਕਦੇ ਹੋ। ਤੁਸੀਂ ਜਿਥੇ ਰਹਿੰਦੇ ਹੋ ਉਥੋਂ ਦੀ ਨੁਮਾਇੰਦਗੀ ਕਰਦੇ ਪਾਰਲੀਮੈਂਟ ਦੇ ਮੈਂਬਰ ਨੂੰ ਵੀ ਲੱਭ ਸਕਦੇ ਹੋ। ਇਹ ਵੈਬਸਾਇਟ ਸਿਰਫ਼ ਅੰਗਰੇਜ਼ੀ ਅਤੇ ਫ਼ਰੈਂਚ ਵਿਚ ਹੀ ਉਪਲਬਧ ਹੈ।

ਬ੍ਰਿਟਿਸ਼ ਕੋਲੰਬੀਅਨ ਸਰਕਾਰ
ਇਹ ਬ੍ਰਿਟਿਸ਼ਕੋਲੰਬੀਆ ਦੀ ਸਰਕਾਰ ਬਾਰੇ ਵੈਬਸਾਇਟ ਹੈ। ਤੁਸੀਂ ਜਿਥੇ ਰਹਿੰਦੇ ਹੋ ਉਥੋਂ ਦੀ ਨੁਮਾਇੰਦਗੀ ਕਰਦੇ ਵਿਧਾਨ ਸਭਾ ਮੈਂਬਰ ਨੂੰ ਵੀ ਲੱਭ ਸਕਦੇ ਹੋ, ਸਰਕਾਰ ਕਿਸ ਤਰਾਂ ਕੰਮ ਕਰਦੀ ਹੈ, ਬਾਰੇ ਸਿਖ ਸਕਦੇ ਹੋ ਅਤੇ ਨੋਕਰੀਆਂ ਲੱਭ ਸਕਦੇ ਹੋ। ਇਹ ਵੈਬਸਾਇਟ ਸਿਰਫ ਅੰਗਰੇਜ਼ੀ ਵਿਚ ਹੀ ਹੈ।       

Justice Education Society Citizenship and Immigration Canada Welcome BC City of Vancouver