ਯੂਥ ਕੌਣ ਹੈ?
ਕੈਨੇਡਾ ਦੇ ਕਰਿਮੀਨਲ ਲਾਅ ਵਿਚ, ਯੂਥ 12 ਅਤੇ 17 ਸਾਲ ਦੀ ਵਿਚਕਾਰ ਦੀ ਉਮਰ ਦਾ ਮੁੰਡਾ ਜਾਂ ਕੁੜੀ ਹੈ। ਮੁਜਰਮਾਨਾ ਕੇਸਾਂ ਲਈ ਸਜ਼ਾ ਦੇਣ ਵੇਲੇ, ਜਵਾਨ (ਯੂਥ) ਨਾਲ, 18 ਸਾਲ ਅਤੇ ਜ਼ਿਆਦਾ ਉਮਰ ਦੇ ਬਾਲਗ ਵਿਅਕਤੀ ਨਾਲੋਂ ਵੱਖਰਾ ਵਰਤਾਉ ਕੀਤਾ ਜਾਂਦਾ ਹੈ। ਮੁਜਰਮਾਨਾ ਕੇਸਾਂ ਵਿਚ ਬਾਲਗਾਂ ਬਾਰੇ ਪਤਾ ਲਾਉਣ ਲਈ ਇੱਥੇ ਕਲਿੱਕ ਕਰੋ।